Saturday, April 19, 2014

ਝੂਠ ਬੋਲਣ ਚ ਮਾਹਿਰ ਹੈ ਮੋਦੀ : ਚਿਦੰਬਰਮ

ਸ਼ਿਵਗੰਗਾ, ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਦੇ ਲਈ ਤਿਆਰ ਹੈ। ਚਿਦੰਬਰਮ ਨੇ ਆਪਣੇ ਪੁੱਤਰ ਅਤੇ ਸ਼ਿਵਗੰਗਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਾਰਤੀ ਪੀ. ਚਿਦੰਬਰਮ ਦੇ ਪੱਖ ਚ ਇਕ ਚੋਣ ਜਨਸਭਾ ਨੂੰ ਸੰਬੋਧਨ ਕ�

Read Full Story: http://www.punjabinfoline.com/story/23266