Monday, April 7, 2014

ਨਵੀਂ ਸਰਕਾਰ ਬਣਾਉਣ ਤੋਂ ਬਾਅਦ ਬਾਜ਼ਾਰ ਚ ਆ ਸਕਦੀ ਹੈ ਬਹਾਰ

ਨਵੀਂ ਦਿੱਲੀ, ਮਨੁੱਖੀ ਸਰੋਤ ਬਾਜ਼ਾਰ ਦੇ ਮਾਹਿਰਾਂ ਦੀ ਰਾਏ ਹੈ ਕਿ ਆਮ ਚੋਣਾਂ ਤੋਂ ਬਾਅਦ ਸਥਿਰ ਸਰਕਾਰ ਬਣੀ ਤਾਂ ਇਸ ਸਾਲ ਨਿਯੁਕਤ ਸਰਗਰਮੀਆਂ ਚ 30 ਤੋ40 ਫੀਸਦੀ ਦਾ ਵਾਧਾ ਹੋਵੇਗਾ ਅਤੇ 20 ਲੱਖ ਨੋਕਰੀਆਂ ਦੇ ਮੌਕੇ ਪੈਦਾ ਹੋਣਗੇ। ਮਨੁੱਖੀ ਸਰੋਤ (ਐਚ.ਆਰ) ਸਲਾਹਕਾਰ ਅਤੇ ਕਰਮਚਾਰੀ ਖੋਜ ਕੰਪਨੀਆਂ ਦੇ ਅੰਦਾਜ਼ੇ ਅਨੁਸਾਰ, ਭਾਰਤੀ ਕੰਪਨੀਆਂ ਨੂੰ 2014 ਚ ਆਪਣੀ ਮੌਜ਼ੂਦਾ ਕਾਰੋਬਾਰੀ ਜ਼ਰੂਰਤਾਂ ਦੇ ਲਈ 12 ਤ�

Read Full Story: http://www.punjabinfoline.com/story/23071