Monday, April 21, 2014

ਦੇਸ਼ ਨੂੰ ਸਥਿਰ ਤੇ ਮਜ਼ਬੂਤ ਸਰਕਾਰ ਦੇਣ ਚ ਪੰਜਾਬੀਆਂ ਦਾ ਹੋਵੇਗਾ ਅਹਿਮ ਰੋਲ : ਬਾਦਲ

ਧੂਰੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਪਈਆਂ ਵੋਟਾਂ ਤੋਂ ਇਹ ਤੱਥ ਉਭਰ ਕੇ ਸਾਹਮਣੇ ਆਏ ਹਨ ਕਿ ਐੱਨ. ਡੀ. ਏ. ਭਾਰੀ ਜਿੱਤ ਦਰਜ ਕਰੇਗਾ। ਪੰਜਾਬੀਆਂ ਕੋਲ ਵੋਟਾਂ ਦੇ ਜਰੀਏ ਐੱਨ. ਡੀ. ਏ. ਨੂੰ ਵੱਡੀ ਤਾਕਤ ਦੇ ਕੇ ਇਕ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਉਣ ਦਾ ਸੁਨਹਿਰੀ ਮੌਕਾ ਹੈ। ਕੇਂਦਰ ਸਰਕਾਰ ਦੀਆਂ ਰਾਸ਼ਟਰ ਵਿਰੋਧੀ ਨੀਤੀਆਂ ਕਾਰਨ ਅੱਜ ਹਰ

Read Full Story: http://www.punjabinfoline.com/story/23298