Monday, April 7, 2014

ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਦੇਸ਼ ਤਬਾਹ ਹੋ ਜਾਵੇਗਾ : ਮਾਇਆਵਤੀ

ਮੇਰਠ, ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਭਾਜਪਾ ਨੇ ਇਸ ਵਾਰ ਆਪਣੀ ਪਾਰਟੀ ਵਲੋਂ ਅਜਿਹੇ ਵਿਅਕਤੀ ਨੂੰ ਆਪਣਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੀਤਾ ਹੈ, ਜਿਸ ਨੇ 2002 ਚ ਗੁਜਰਾਤ ਨੂੰ ਹੀ ਗੋਧਰਾ ਕਾਂਡ ਦੰਗਿਆਂ ਦੀ ਲਪੇਟ ਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਜੇਕਰ ਅਜਿਹਾ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਫਿਰ ਦੇਸ਼ ਕਦੇ ਵੀ ਫਿਰਕੂ ਦੰਗਿਆ�

Read Full Story: http://www.punjabinfoline.com/story/23072