Monday, April 21, 2014

ਭਾਜਪਾ ਦੀ ਹਨੇਰੀ ਆਸਮਾਨ ਚ ਤੇ ਸਪਾ ਦੀ ਜ਼ਮੀਨ ਤੇ : ਮੁਲਾਇਮ

ਹਾਥਰਸ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਭਾਜਪਾ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਹਨੇਰੀ ਸਿਰਫ ਆਸਮਾਨ ਵਿਚ ਚੱਲ ਰਹੀ ਹੈ ਜਦੋਂਕਿ ਸਮਾਜਵਾਦੀ ਪਾਰਟੀ ਦੀ ਹਨੇਰੀ ਜ਼ਮੀਨ ਤੇ ਚੱਲ ਰਹੀ ਹੈ।ਇੱਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਟੀ. ਵੀ. ਚੈਨਲਾਂ ਰਾਹੀਂ ਆਪਣੇ ਹੱਕ ਵਿਚ ਹਵਾ ਬਣਾ ਰਹੀ ਹੈ। ਜਦੋਂਕਿ ਸਪਾ ਦੀ ਹਨੇਰੀ ਉਸ ਦੇ ਵਿ

Read Full Story: http://www.punjabinfoline.com/story/23286