Tuesday, April 1, 2014

ਬਿਜਲੀ ਮਹਿੰਗੀ ਹੋਣ ਦੇ ਲਈ ਕਾਂਗਰਨ ਭਾਜਪਾ ਜ਼ਿੰਮੇਵਾਰ : ਕੇਜੀਰਵਾਲ

ਨਵੀਂ ਦਿੱਲੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਅਤੇ ਭਾਜਪਾ ਦੀ ਵਜ੍ਹਾ ਨਾਲ ਕੱਲ੍ਹ ਤੋਂ ਦਿੱਲੀ ਵਾਸੀਆਂ ਦੇ ਲਈ ਬਿਜਲੀ ਫਿਰ ਮਹਿੰਗੀ ਹੋ ਜਾਵੇਗੀ। ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਸੰਸਦ ਚ ਬੈਠਕ ਦਿੱਲੀ ਚ ਬਿਜਲੀ ਲਈ ਦਿੱਤੀ ਜਾਣ ਵਾਲੀ ਸਬਸਿੜੀ ਖਤਮ ਕਰ ਦਿੱਤੀ ਹੈ। ਉ�

Read Full Story: http://www.punjabinfoline.com/story/23023