Wednesday, April 23, 2014

ਵਾਰਾਣਸੀ ਦੇ ਲਈ ਵਿਸ਼ਵ ਅਧਿਆਤਮਿਕ ਰਾਜਧਾਨੀ ਦਾ ਦਰਜਾ ਮੰਗੇਗੀ ਆਪ

ਵਾਰਾਣਸੀ, ਆਮ ਆਦਮੀ ਪਾਰਟੀ (ਆਪ) ਹਿੰਦੁਆਂ ਦੀ ਪਵਿੱਤਰ ਨਗਰੀ ਵਾਰਾਣਸੀ ਨੂੰ ਵਿਸ਼ਵ ਅਧਿਆਤਮਿਕ ਰਾਜਧਾਨੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰੇਗੀ। ਇਹ ਜਾਣਕਾਰੀ ਪਾਰਟੀ ਦੇ ਇਕ ਨੇਤਾ ਨੇ ਮੰਗਲਵਾਰ ਨੂੰ ਦਿੱਤੀ। ਨੇਤਾ ਨੇ ਨਾਮ ਨਾ ਜ਼ਾਹਰ ਕਰਨ ਦੀ ਅਪੀਲ ਦੇ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਾਣਸੀ ਸਿਰਫ ਹਿੰਦੂ ਧਰਮ ਨਾਲ ਸਬੰਧਤ ਨਹੀਂ ਹੈ, ਸਗੋਂ ਇਹ ਸਾਰੇ ਧਰਮਾਂ ਨਾਲ ਸਬੰਧਤ ਹੈ। ਇਸ ਲਈ �

Read Full Story: http://www.punjabinfoline.com/story/23332