Tuesday, April 15, 2014

ਸਿਰਫ ਸਪਾ ਹੀ ਫਿਰਕਾਪ੍ਰਸਤੀ ਵਿਰੁੱਧ ਲੜ ਰਹੀ ਹੈ : ਮੁਲਾਇਮ

ਸੰਭਲ, ਸਮਾਜਵਾਦੀ ਪਾਰਟੀ (ਸਪਾ) ਮੁਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਸਿਰਫ ਉਨ੍ਹਾਂ ਦੀ ਪਾਰਟੀ ਹੀ ਫਿਰਕਾਪ੍ਰਸਤੀ ਵਿਰੁੱਧ ਲੜ ਰਹੀ ਹੈ ਅਤੇ ਉਸ ਨੇ ਹੀ ਭਾਰਤੀ ਜਨਤਾ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿਚ 9 ਸੀਟਾਂ ਤੱਕ ਸੀਮਿਤ ਕੀਤਾ ਸੀ। ਯਾਦਵ ਨੇ ਇੱਥੇ ਇਕ ਚੋਣ ਜਨ ਸਭਾ ਵਿਚ ਕਿਹਾ, ਸਾਨੂੰ ਫਿਰਕਾਪ੍ਰਸਤੀ ਵਿਰੁੱਧ ਲੜਨਾ ਹੋਵੇਗਾ, ਸਿਰਫ ਸਪਾ ਹੀ ਫਿਰਕਾਪ੍ਰਸਤੀ ਤਾਕਤਾਂ ਨੂੰ ਡਿੱਗਾ �

Read Full Story: http://www.punjabinfoline.com/story/23196