Tuesday, April 22, 2014

ਪ੍ਰਾਪਰਟੀ ਟੈਕਸ ਕਾਂਗਰਸ ਨੇ ਨਹੀਂ, ਅਕਾਲੀ-ਭਾਜਪਾ ਸਰਕਾਰ ਨੇ ਹੀ ਲਗਾਇਆ : ਭੱਠਲ

ਜਲੰਧਰ, ਪੰਜਾਬ ਪ੍ਰਦੇਸ਼ ਕਾਂਗਰਸ ਦੀ ਕੰਪੇਨ ਕਮੇਟੀ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਨਹੀਂ ਸਗੋਂ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਪਰਟੀ ਟੈਕਸ ਲਗਾਇਆ ਸੀ। ਲੋਕਾਂ ਨੂੰ ਹੁਣ ਅਕਾਲੀ ਦਲ ਤੇ ਭਾਜਪਾ ਮੂਰਖ ਨਹੀਂ ਬਣਾ ਸਕਦੇ। ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਸ਼ਹਿਰੀ ਤੇ ਵਪਾਰੀ ਵਰਗ ਪ੍ਰਾਪਰਟੀ ਟੈਕਸ ਦਾ ਹਿਸਾਬ ਚੋਣਾਂ ਵਿਚ ਗਠਜੋ

Read Full Story: http://www.punjabinfoline.com/story/23318