Friday, April 18, 2014

ਕੈਪਟਨ ਤੇ ਬਾਜਵਾ ਤਾਂ ਇਕ-ਦੂਜੇ ਨੂੰ ਹਰਾਉਣ ਚ ਹੀ ਲੱਗੇ ਹੋਏ ਨੇ : ਸੁਖਬੀਰ

ਜਲੰਧਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਬਾਜਵਾ ਨੂੰ ਹਰਾਉਣ ਲੱਗੇ ਹੋਏ ਹਨ ਅਤੇ ਰਹਿੰਦੀ ਖੂੰਹਦੀ ਕਸਰ ਸੁਨੀਲ ਜਾਖੜ ਨਾਲ ਵੀ ਕੱਢ ਰਹੇ ਹਨ। ਇਨ੍ਹਾਂ ਤਿੰਨਾਂ ਆਗੂਆਂ ਦੀ ਆਪਸੀ ਲੜਾਈ ਹੀ ਕਾਂਗਰਸ ਨੂੰ ਲੈ ਬੈਠੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀ�

Read Full Story: http://www.punjabinfoline.com/story/23252