Tuesday, April 15, 2014

ਕਹਿਣ ਨੂੰ ਆਮ ਆਦਮੀ, ਪਰ ਹਨ ਕਰੋੜਪਤੀ

ਜੈਪੁਰ, ਰਾਜਸਥਾਨ ਵਿਚ 25 ਚੋਂ 20 ਲੋਕ ਸਭਾ ਸੀਟਾਂ ਤੇ 17 ਅਪ੍ਰੈਲ ਨੂੰ ਹੋਣ ਵਾਲੀਆਂ ਪਹਿਲੇ ਪੜਾਅ ਦੀਆਂ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ 320 ਉਮੀਦਵਾਰਾਂ ਵਿਚੋਂ 71 ਉਮੀਦਵਾਰ ਕਰੋੜਪਤੀ ਹਨ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 12 ਉਮੀਦਵਾਰ ਸ਼ਾਮਲ ਹਨ। ਮੁੱਖ ਸਿਆਸੀ ਦਲਾਂ ਵਿਚ ਜਾਲੋਰ ਲੋਕ ਸਭਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਉਦੈ ਲਾਲ ਅੰਜਨਾ ਕੋਲ 65 ਕਰੋੜ 86 ਲੱਖ 10 ਹਜ਼ਾਰ ਰੁਪਏ ਦੀ ਜਾਇਦਾ�

Read Full Story: http://www.punjabinfoline.com/story/23197