Saturday, April 19, 2014

ਕੈਪਟਨ ਨੇ ਬੜ੍ਹਕ ਮਾਰ ਕੇ ਚੰਡੀਗੜ੍ਹ ਨੂੰ ਪੰਜਾਬ ਚ ਸ਼ਾਮਿਲ ਕਿਉਂ ਨਾ ਕਰਵਾ ਲਿਆ : ਮਜੀਠੀਆ

ਅੰਮ੍ਰਿਤਸਰ, ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਦਾ ਭੁਲੱਕੜ ਵਿਦਿਆਰਥੀ ਕਰਾਰ ਦਿੰਦਿਆਂ ਕਿਹਾ ਕਿ ਜਿੱਤਾਂ ਕਿਸੇ ਇਕ ਸ਼ੋਸ਼ੇਬਾਜ਼ ਸਿਆਸੀ ਆਗੂ ਦੀ ਬਦੌਲਤ ਨਹੀਂ, ਸਗੋਂ ਲੋਕ-ਸੰਘਰਸ਼ਾਂ ਦੇ ਬਲਬੂਤੇ ਹੀ ਮਿਲਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਕਦੂਖੇੜਾ ਪਿੰਡਾਂ ਵਰਗੇ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਵਿਚ ਰਲ

Read Full Story: http://www.punjabinfoline.com/story/23270