Thursday, April 17, 2014

ਮੋਦੀ ਭੱਜ ਰਹੇ ਹਨ ਮੁਆਫੀ ਮੰਗਣ ਤੋਂ : ਕਾਂਗਰਸ

ਨਵੀਂ ਦਿੱਲੀ, 2002 ਦੇ ਗੁਜਰਾਤ ਦੰਗਿਆਂ ਲਈ ਮੁਆਫੀ ਮੰਗਣ ਦੇ ਮੁੱਦੇ ਨੂੰ ਟਾਲਣ ਲਈ ਨਰਿੰਦਰ ਮੋਦੀ ਤੇ ਨਿਸ਼ਾਨਾ ਵਿੰਨ੍ਹਦਿਆ ਕਾਂਗਰਸ ਨੇ ਬੁੱਧਵਾਰ ਕਿਹਾ ਕਿ ਉਹ ਇਕ ਅਜਿਹੇ ਵਿਅਕਤੀ ਹਨ, ਜੋ ਮੁਆਫੀ ਮੰਗਣ ਤੋਂ ਭੱਜਦੇ ਹਨ। ਕਾਂਗਰਸ ਦੇ ਨੇਤਾ ਮੀਮ ਅਫਜਲ ਨੇ ਕਿਹਾ ਕਿ ਮੋਦੀ ਦੇਸ਼ ਨੂੰ ਇਹ ਸਾਬਤ ਕਰ ਦੇਣਾ ਚਾਹੁੰਦੇ ਹਨ ਕਿ ਤਾਨਾਸ਼ਾਹ ਕਦੇ ਵੀ ਮੁਆਫੀ ਨਹੀਂ ਮੰਗਦਾ। ਉਨ੍ਹਾਂ ਕਿਹਾ ਕਿ ਜੇ ਅਸੀਂ 1984

Read Full Story: http://www.punjabinfoline.com/story/23224