Tuesday, April 8, 2014

ਕਾਂਗਰਸ, ਭਾਜਪਾ ਅਤੇ ਮਾਕਪਾ ਖਿਲਾਫ ਤ੍ਰਿਣਮੂਲ ਇਕੱਲਿਆਂ ਲੜੇਗੀ ਚੋਣ - ਮਮਤਾ

ਜਮਾਲਪੁਰ, ਤ੍ਰਿਣਮੂਲ ਕਾਂਗਰਸ ਮੁੱਖੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪਾਰਟੀ ਇਕੱਲਿਆਂ ਹੀ ਆਪਣੇ ਦਮ ਤੇ ਲੋਕ ਸਭਾ ਚੋਣਾਂ ਲੜੇਗੀ ਅਤੇ ਤੀਸਰੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ।
ਪੱਛਮੀ ਬੰਗਾਲ ਦੇ ਜਮਾਲਪੁਰ ਅਤੇ ਬਾਲਾਗੜ੍ਹ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਤ੍ਰਿਣਮੂਲ ਕਾਂਗਰਸ ਤੀਸਰੀ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉਭਰੇਗੀ ਅਤੇ ਸਰਕਾਰ ਦੇ ਗਠਨ ਵਿ�

Read Full Story: http://www.punjabinfoline.com/story/23094