Saturday, April 5, 2014

ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਾਮ ਨੇਗੀ ਤੋਂ ਸਿੱਖਣਾ ਚਾਹੀਦਾ ਹੈ

ਅੱਜ ਕੱਲ ਦੀ ਨੌਜਵਾਨ ਪੀੜੀ ਭਾਵੇਂ ਚੋਣਾਂ ਵਾਲੇ ਦਿਨ ਹੋਣ ਵਾਲੀ ਸਰਕਾਰੀ ਛੁੱਟੀ ਦੌਰਾਨ ਸਿਨੇਮਾ ਜਾ ਕੇ ਜਾਂ ਸ਼ੋਪਿੰਗ ਕਰਕੇ ਮਨ ਪਰਚਾਵੇ ਨੂੰ ਤਰਜ਼ੀਹ ਦਿੰਦੀ ਹੈ ਪਰ ਮੁਲਕ ਵਿਚ ਅਜਿਹੇ ਲੋਕ ਵੀ ਹਨ ਜਿਨਹਾਂ ਲਈ ਵੋਟਾਂ ਵਾਲਾ ਦਿਨ ਕਿਸੇ ਤਿਓਹਾਰ ਨਾਲੋਂ ਘੱਟ ਨਹੀਂ ਹੁੰਦਾ। ਆਓ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਵਾਲੇ ਅਜਿਹੇ ਹੀ ਇਕ ਵੋਟਰ ਨ�

Read Full Story: http://www.punjabinfoline.com/story/23052