Thursday, April 17, 2014

ਉਲੂ ਨਹੀਂ ਹਨ ਵੋਟਰ: ਜੇਤਲੀ

ਨਵੀਂ ਦਿੱਲੀ, ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਨਿਸ਼ਾਨਾ ਵਿੰਨਦੇ ਹੋਏ ਵੀਰਵਾਰ ਨੂੰ ਕਿਹਾ ਕਿ ਵੋਟਰ ਜੇਕਰ ਕਾਂਗਰਸ ਨੂੰ ਵੋਟ ਨਹੀਂ ਦੇ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਉਲੂ ਨਾ ਕਹਿਣ। ਜੇਤਲੀ ਨੇ ਆਪਣੇ ਬਲਾਗ ਚ ਲਿੱਖਿਆ ਹੈ ਕਿ ਵੋਟਰ ਉਲੂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਗਾਂਧੀ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਲੋਕ ਕਾਂਗਰਸ ਤੋਂ �

Read Full Story: http://www.punjabinfoline.com/story/23240