Saturday, April 12, 2014

ਅਸੀਂ ਵੀ ਪੁੱਟ ਸਕਦੇ ਹਾਂ ਗਾਂਧੀ ਪਰਿਵਾਰ ਦੇ ਦੱਬੇ ਮੁਰਦੇ : ਭਾਜਪਾ

ਨਵੀਂ ਦਿੱਲੀ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਨਿੱਜੀ ਹਮਲੇ ਤੋਂ ਭੜਕੀ ਭਾਜਪਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਇਸ ਤੋਂ ਬਾਜ਼ ਨਾ ਆਏ ਤਾਂ ਪਾਰਟੀ ਗਾਂਧੀ ਪਰਿਵਾਰ ਦੇ ਦੱਬੇ ਮੁਰਦੇ ਵੀ ਉਖਾੜ ਸਕਦੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਨੇ ਇਕ ਚੋਣ ਰੈਲੀ ਚ ਮੋਦੀ ਬਾਰੇ ਕਿਹਾ ਸੀ ਕਿ ਜਿਹੜਾ ਵਿਅਕਤੀ ਆਪਣੇ ਵਿਆਹ ਦੀ ਗੱਲ ਲ�

Read Full Story: http://www.punjabinfoline.com/story/23167