Tuesday, April 1, 2014

ਮੋਦੀ ਤੇ ਉਮਾ ਦੀ ਟਿੱਪਣੀ ਮਾਮਲੇ ਚ ਕਾਂਗਰਸ ਨੇ ਭਾਜਪਾ ਦੀ ਚੁਟਕੀ ਲਈ

ਨਵੀਂ ਦਿੱਲੀ, ਨਰਿੰਦਰ ਮੋਦੀ ਦੇ ਭਾਸ਼ਣ ਦੇਣ ਦੇ ਕੌਸ਼ਲ ਤੇ ਉਮਾ ਭਾਰਤੀ ਦੇ ਸਪਸ਼ਟੀਕਰਣ ਮਾਮਲੇ ਚ ਭਾਜਪਾ ਦੀ ਚੁਟਕੀ ਲੈਂਦੇ ਹੋਏ ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਦੇ ਵਧਦੇ ਕਦ ਕਾਰਨ ਬੇਚਾਰੀ ਉਮਾ ਨੂੰ ਆਪਣੇ ਕਹੇ ਸ਼ਬਦ ਨੂੰ ਵਾਪਸ ਲੈਣਾ ਪਿਆ। ਕਾਂਗਰਸ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਟਵਿੱਟਰ ਤੇ ਲਿੱਖਿਆ ਕਿ ਬੇਚਾਰੀ ਉਮਾ ਭਾਰਤੀ, ਉਹ ਮੋਦੀ

Read Full Story: http://www.punjabinfoline.com/story/23035