Monday, April 7, 2014

ਭਾਜਪਾ ਨੇ ਜਾਰੀ ਕੀਤਾ ਘੋਸ਼ਣਾ ਪੱਤਰ, ਰਾਮ ਮੰਦਰ ਮੁੱਦਾ

ਨਵੀਂ ਦਿੱਲੀ, ਰਾਮ ਮੰਦਰ ਮੁੱਦੇ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਘੋਸ਼ਣਾ ਪੱਤਰ ਚ ਸ਼ਾਮਲ ਕਰਕੇ ਉਨ੍ਹਾਂ ਅਟਕਲਾਂ ਤੇ ਵਿਰਾਮ ਲਗਾ ਦਿੱਤਾ ਹੈ ਕਿ ਇਸ ਮਾਮਲੇ ਨੂੰ ਚੋਣਾਂ ਤੋਂ ਵੱਖ ਰੱਖਿਆ ਜਾਵੇਗਾ। ਪਾਰਟੀ ਨੇ ਇਥੇ ਜਾਰੀ ਆਪਣੇ ਘੋਸ਼ਣਾ ਪੱਤਰ ਚ ਕਿਹਾ ਹੈ ਕਿ ਉਸ ਦੀ ਸਰਕਾਰ ਬਣਨ ਤੇ ਅਯੋਧਿਆ ਚ ਰਾਮ ਮੰਦਰ ਦੇ ਨਿਰਮਾਣ ਲਈ ਸੰਵਿਧਾਨ ਦੇ ਅਧੀਨ ਸਾਰੀਆਂ ਸੰਭਵਾਨਾਵਾਂ ਦਾ ਪਤਾ ਲਗਾਇਆ �

Read Full Story: http://www.punjabinfoline.com/story/23079