Wednesday, April 9, 2014

ਆਸ਼ੁਤੋਸ਼ ਦਾ ਸਿੱਬਲ ਤੇ ਪੈਸੇ ਵੰਡਣ ਦਾ ਦੋਸ਼

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਆਸ਼ੁਤੋਸ਼ ਨੇ ਕਾਂਗਰਸ ਉਮੀਦਵਾਰ ਕਪਿਲ ਸਿੱਬਲ ਤੇ ਚਾਂਦਨੀ ਚੌਕ ਚ ਪੈਸੇ ਵੰਡਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਨੇ ਸਿੱਬਲ ਦੀ ਮੈਂਬਰਤਾ ਰੱਦ ਕਰਨ ਨੂੰ ਕਿਹਾ ਹੈ। ਆਸ਼ੁਤੋਸ਼ ਨੇ ਟਵਿੱਟਰ ਤੇ ਲਿਖਿਆ, ਸਿੱਬਲ ਵਰਗੇ ਲੋਕਾਂ ਕਾਰਨ ਭਾਰਤੀ ਲੋਕਤੰਤਰ ਦੀ ਪ੍ਰਸਿੱਧੀ ਘੱਟ ਹੋਈ ਹੈ। ਚੋਣ ਕਮਿਸ਼ਨ ਨੂੰ ਉਨ੍ਹਾਂ ਨੂੰ ਚੋਣ ਮੈਦਾਨ ਚ�

Read Full Story: http://www.punjabinfoline.com/story/23115