Friday, April 25, 2014

ਆਪ ਉਮੀਦਵਾਰ ਨੇ ਕੀਤਾ ਜ਼ਮਾਨਤ ਲੈਣ ਤੋਂ ਇਨਕਾਰ, ਜੇਲ ਚੋਂ ਹੀ ਲੜੇਗਾ ਚੋਣ

ਦੇਹਰਾਦੂਨ, ਜੇਲ ਚ ਬੰਦ ਨੈਨੀਤਾਲ ਸੀਟ ਤੋਂ ਆਪ ਉਮੀਦਵਾਰ ਬੱਲੀ ਸਿੰਘ ਚੀਮਾ ਨੇ ਵੀਰਵਾਰ ਨੂੰ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੇਲ ਚੋਂ ਹੀ ਚੋਣ ਲੜਨਗੇ, ਜਿੱਥੇ ਉਨ੍ਹਾਂ ਖਿਲਾਫ ਕਥਿਤ ਤੌਰ ਤੇ ਚੋਣ ਜ਼ਾਬਤਾ ਉਲੰਘਣ ਕਰਨ ਦਾ ਮਾਮਲਾ ਦਰਜ ਹੈ। ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਉਨ੍ਹਾਂ ਦਾ ਪ੍ਰਚਾਰ ਵਾਹਨ ਜ਼ਬਤ ਕਰ ਲੈਣ ਦੇ ਖਿਲਾਫ ਰੂਦਰਪੂਰ ਚ ਐਸ. ਐਸ. ਪੀ. ਕੈਂਪ ਦਫਤਰ ਦ�

Read Full Story: http://www.punjabinfoline.com/story/23346