Wednesday, April 23, 2014

ਮਹਿੰਗਾਈ ਤੇ ਭ੍ਰਿਸ਼ਟਾਚਾਰ ਬਾਰੇ ਨਹੀਂ ਸੁਝ ਰਿਹਾ ਕੋਈ ਜਵਾਬ ਕੈਪਟਨ ਨੂੰ

ਅੰਮ੍ਰਿਤਸਰ, ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਜੋ ਨਾਅਰਾ ਦਿੱਤਾ ਸੀ ਕਿ ਕਾਂਗਰਸ ਕਾ ਹਾਥ ਆਮ ਆਦਮੀ ਕੇ ਸਾਥ, ਬਾਰੇ ਭਾਜਪਾਈਆਂ ਦਾ ਚੋਣ ਪ੍ਰਚਾਰ ਦੌਰਾਨ ਜਨਤਾ ਨੂੰ ਇਹ ਕਹਿਣਾ ਹੈ ਕਿ ਕਾਂਗਰਸ ਦਾ ਹੱਥ ਆਮ ਆਦਮੀ ਦੇ ਨਾਲ ਨਾ ਹੋ ਕੇ ਆਮ ਆਦਮੀ ਦਾ ਗਲਾ ਘੁੱਟ ਰਿਹਾ ਹੈ। ਕਾਂਗਰਸ ਨੇ ਪਿਛਲੇ ਦਸ ਸਾਲਾਂ ਵਿਚ ਦੇਸ਼ ਵਿਚ ਮਹਿੰਗਾਈ ਇਸ ਹੱਦ ਤਕ ਵਧਾ ਦਿੱਤੀ ਹੈ, ਜਿਸ ਨਾਲ ਗਰੀਬ ਆਦਮੀ ਨੂੰ �

Read Full Story: http://www.punjabinfoline.com/story/23335