Friday, April 4, 2014

ਲੋਕ ਭ੍ਰਿਸ਼ਟ ਕਾਂਗਰਸ ਨੂੰ ਚੱਲਦਾ ਕਰਨ ਲਈ ਕਾਹਲੇ : ਬਾਦਲ

ਲੰਬੀ, ਦੇਸ਼ ਵਿਚ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਤੋਂ ਲੋਕ ਇੰਨੇ ਦੁੱਖੀ ਹਨ ਕਿ ਉਹ ਇਸ ਪਾਰਟੀ ਨੂੰ ਮੁੜ ਕਦੇ ਵੀ ਸਰਕਾਰ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ ਤੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਹੋ ਰਹੇ ਹਨ ਤੇ ਇਸ ਸਭ ਦਾ ਸਬੂਤ ਲੋਕਾਂ ਦਾ ਅਕਾਲੀ ਦਲ ਬਾਦਲ ਵਿਚ ਹਰ ਰੋਜ਼ ਸ਼ਾਮਲ ਹੋਣ ਤੋਂ ਸਾਫ ਦਿਖਾਈ ਦੇ ਰਿਹਾ ਹੈ। ਇਹ ਵਿਚਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਸਰਾਵਾਂ

Read Full Story: http://www.punjabinfoline.com/story/23050