Friday, April 25, 2014

ਰਾਮਦੇਵ ਦੇ ਯੋਗ ਕੈਂਪਾਂ ਨੂੰ ਲੈ ਕੇ ਸ਼ਿਕਾਇਤ

ਲਖਨਊ, ਲੋਕਸਭਾ ਚੋਣ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਦੇ ਮੁਫਤ ਯੋਗ ਕੈਂਪਾ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕੇਂਦਰੀ ਘੱਟ ਗਿਣਤੀ ਦੇ ਕਲਿਆਣ ਮੰਤਰੀ ਕੇ. ਰਹਿਮਾਨ ਤੇ ਪਾਰਟੀ ਨੇਤਾਵਾਂ ਨੇ ਇਨਾਂ ਕੈਂਪਾਂ ਨੂੰ ਲੈ ਕੇ ਬਾਬਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ਨੂੰ ਧਿਆਨ ਚ ਲੈ ਕੇ ਅਜਿਹੇ ਕੈਂਪਾਂ ਤੇ ਰੋਕ ਲਗਾਉਣੀ ਚਾਹੀਦ

Read Full Story: http://www.punjabinfoline.com/story/23362