Friday, April 11, 2014

ਭਾਰੀ ਵੋਟਾਂ ਪੈਣ ਨਾਲ ਸਿੱਧ ਹੁੰਦੈ ਕਿ ਬਦਲਾਅ ਚਾਹੁੰਦੇ ਨੇ ਲੋਕ-ਜੇਤਲੀ

ਅੰਮ੍ਰਿਤਸਰ, ਭਾਜਪਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਅਧੀਨ ਲੋਕਾਂ ਵਲੋਂ ਭਾਰੀ ਗਿਣਤੀ ਚ ਵੋਟਾਂ ਪਾਈਆਂ ਜਾਣ ਵਾਲੀਆਂ ਵੋਟਾਂ ਇਹ ਦਰਸਾਉਂਦੀਆਂ ਹਨ ਕਿ ਲੋਕ ਬਦਲਾਅ ਦੀ ਇੱਛਾ ਰੱਖਦੇ ਹਨ ਅਤੇ ਇਸ ਨਾਲ ਕੇਂਦਰ ਚ ਰਾਜਗ ਨੂੰ ਸਰਕਾਰ ਬਣਾਉਣ ਚ ਮਦਦ ਮਿਲੇਗੀ।
ਅਰੁਣ ਜੇਤਲੀ ਨੇ ਕਿਹਾ, ਇਹ ਬਦਲਾਅ ਲਈ ਲੋਕਾਂ ਦੀ ਇੱਛਾ ਹੈ, ਜਿਸ ਨੇ ਵੋਟਰਾਂ ਨੂੰ ਵੱਡੀ ਗਿਣਤੀ ਚ ਬਾਹਰ ਆਉਣ ਲਈ ਪ੍

Read Full Story: http://www.punjabinfoline.com/story/23160