Wednesday, April 9, 2014

ਵਾਰ-ਵਾਰ ਹਮਲਿਆਂ ਦੇ ਬਾਵਜੂਦ, ਕੇਜਰੀਵਾਲ ਨੇ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, ਵਾਰ-ਵਾਰ ਹੋ ਰਹੇ ਹਮਲਿਆਂ ਤੋਂ ਬੇਪਰਵਾਹ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਸੁਰੱਖਿਆ ਨਾ ਲੈਣ ਦੇ ਆਪਣੇ ਰੁਖ ਤੇ ਕਾਇਮ ਰਹੇ। ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਚ ਕਿਹਾ ਕਿ ਮੈਨੂੰ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ। ਮੈਂ ਕਈ ਵਾਰ ਪੁਲਸ ਨੂੰ ਪੱਤਰ ਲਿਖਿਆ ਹੈ ਪਰ ਤੁਸੀਂ ਹੁਣ ਵੀ ਮੇਰੇ ਆਲੇ-ਦੁਆਲੇ ਕੁਝ ਪੁਲਸ ਕਰਮਚਾਰੀਆਂ ਨੂੰ ਘੁੰਮਦੇ ਦੇਖ ਸ�

Read Full Story: http://www.punjabinfoline.com/story/23108