Monday, April 7, 2014

ਬਦਲੇ ਦੀ ਭਾਵਨਾ ਨਾਲ ਨਹੀਂ ਕਰਾਂਗਾ ਕੰਮ : ਮੋਦੀ

ਨਵੀਂ ਦਿੱਲੀ, ਭਾਜਪਾ ਨੇ ਅੱਜ ਆਪਣੇ ਐਲਾਨ ਪੱਤਰ ਜਾਰੀ ਕਰ ਦਿੱਤਾ ਹੈ। ਐਲਾਨ ਪੱਤਰ ਜਾਰੀ ਹੋਣ ਦੌਰਾਨ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਚੰਗੀ ਸਰਕਾਰ ਅਤੇ ਵਿਕਾਸ ਦੀਆਂ ਜ਼ਰੂਰਤਾਂ ਤੇ ਜ਼ੋਰ ਦਿੱਤਾ। ਹਾਲਾਂਕਿ ਮੋਦੀ ਦੇ ਸੁਰ ਕੁਝ ਬਦਲੇ ਨਜ਼ਰ ਆਏ। ਉਨ੍ਹਾਂ ਨੇ ਪਾਰਟੀ ਚ ਸਮੂਹਕ ਅਗਵਾਈ ਦੀ ਗੱਲ ਕੀਤੀ ਅਤੇ ਵਾਰ-ਵਾਰ ਆਪਣੇ ਸੀਨੀਅਰ ਨੇਤਾਵਾਂ ਦਾ ਜ਼ਿਕਰ ਕੀ�

Read Full Story: http://www.punjabinfoline.com/story/23082