Friday, April 18, 2014

ਪਿਛਲੇ ਦਹਾਕੇ ਚ ਸੀ. ਬੀ. ਆਈ. ਦੀ ਭਰੋਸੇਯੋਗਤਾ ਘਟੀ-ਜੇਤਲੀ

ਅੰਮ੍ਰਿਤਸਰ, ਭਾਜਪਾ ਦੇ ਨੇਤਾ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ ਚ ਸੀ. ਬੀ. ਆਈ. ਦੀ ਭਰੋਸੇਯੋਗਤਾ ਘਟੀ ਹੈ ਕਿਉਂਕਿ ਏਜੰਸੀ ਦੇ ਨਿਰਦੇਸ਼ਕ ਸਿਆਸੀ ਮੁਕਾਬਲੇਬਾਜ਼ਾਂ ਨੂੰ ਡਰਾਉਣ ਲਈ ਸੱਤਾਧਾਰੀ ਪਾਰਟੀ ਵਲੋਂ ਕੰਟਰੋਲ ਕੀਤੇ ਜਾਂਦੇ ਹਨ। ਜੇਤਲੀ ਨੇ ਕਿਹਾ, ਪਿਛਲੇ 10 ਸਾਲਾਂ ਚ ਏਜੰਸੀ ਦੀ ਭਰੋਸੇਯੋਗਤਾ ਘਟੀ ਹੈ। ਇਕ ਸੰਗਠਨ ਦੇ ਤੌਰ ਤੇ ਸੀ. ਬੀ. ਆਈ. ਤੇ ਉਸ ਦੇ ਨਿਰਦੇਸ਼ਕਾਂ ਦਾ ਪੂਰਾ �

Read Full Story: http://www.punjabinfoline.com/story/23259