Tuesday, April 15, 2014

ਬਾਦਲ ਮੋਦੀ ਲਹਿਰ ਦੇ ਧੋਖੇ ਚ ਪਰ ਭਾਜਪਾ ਨੂੰ ਅਜਿਹਾ ਨਹੀਂ ਲੱਗਦਾ : ਬਾਜਵਾ

ਗੁਰਦਾਸਪੁਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਡਿਪਟੀ ਮੁੱਖ ਮੰਤਰੀ ਬੇਟੇ ਸੁਖਬੀਰ ਸਿੰਘ ਬਾਦਲ ਨਰਿੰਦਰ ਮੋਦੀ ਦੀ ਲਹਿਰ ਦੇ ਧੋਖੇ ਚ ਹਨ, ਜਿਸ ਬਾਰੇ ਉਨ੍ਹਾਂ ਦੀ ਸਾਂਝੀਦਾਰ ਪਾਰਟੀ ਭਾਜਪਾ ਦੇ ਸੀਨੀਅਰ ਆਗੂਆਂ ਨੇ ਸਿਰੇ ਤੋਂ ਇਨਕਾਰ ਕਰ ਦਿੱਤਾ ਹੈ। ਬਾਜਵਾ ਨੇ ਇਕ ਵਾਰ ਫਿਰ ਤੋਂ ਮੁੰਬਈ ਦੇ ਐਕਟ

Read Full Story: http://www.punjabinfoline.com/story/23200