Friday, April 18, 2014

ਕੇਜਰੀਵਾਲ ਤੇ ਹਮਲਾ

ਵਾਰਾਣਸੀ, ਬਨਾਰਸੀ ਸੱਭਿਆਚਾਰ ਦਾ ਹਿੱਸਾ ਪਾਨ, ਜਿਸਦਾ ਸੁਆਦ ਲੈਣ ਲਈ ਲੰਕਾ ਸਥਿਤ ਕੇਸ਼ਵ ਪਾਨ ਭੰਡਾਰ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਵੀਰਵਾਰ ਦੀ ਰਾਤ ਨੂੰ ਭਾਜਪਾ ਵਰਕਰਾਂ ਵਲੋਂ ਟਮਾਟਰ ਅਤੇ ਪੱਥਰਾਂ ਨਾਲ ਹਮਲਾ ਹੋਇਆ। ਮਾਹੌਲ ਨੂੰ ਵਿਗੜਦਾ ਦੇਖ ਪੁਲਸ ਨੇ ਵਿਰੋਧੀ ਪੱਖ ਤੇ ਲਾਠੀਚਾਰਜ ਕੀਤਾ ਅਤੇ ਸਖਤ ਮਿਹਨਤ ਤੋਂ ਬਾਅਦ ਕੇਜਰੀਵਾਲ ਨੂੰ ਉਥੋਂ ਕੱਢਿਆ। ਚਸ਼ਮਦੀਦ ਗਵਾਹਾਂ ਅਨੁਸਾਰ ਕੇ�

Read Full Story: http://www.punjabinfoline.com/story/23244