Thursday, April 17, 2014

ਸਰਕਾਰ ਡਿਗਾਉਣ ਦੀ ਗੱਲ ਕਰਨ ਵਾਲਿਆਂ ਨੂੰ ਨੋਟਿਸ ਭੇਜੇ ਕਮਿਸ਼ਨ : ਅਖਿਲੇਸ਼

ਲਖਨਊ, ਸਮਾਜਵਾਦੀ ਪਾਰਟੀ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਸਪਾ ਸਰਕਾ ਨੂੰ ਡਿਗਾਉਣ ਦੀ ਧਮਕੀ ਦੇਣ ਵਾਲੇ ਭਾਜਪਾ ਦੇ ਨੇਤਾਵਾਂ ਨੂੰ ਚੋਣ ਕਮਿਸ਼ਨ ਨੋਟਿਸ ਜਾਰੀ ਕਰੇ। ਏਟਾ ਚ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਅਖਿਲੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਚ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਪਾ ਸਰਕਾਰ ਲੋਕਤਾਂਤਰਿਕ ਢੰਗ ਨਾਲ ਜਨਤਾ ਵੱਲ�

Read Full Story: http://www.punjabinfoline.com/story/23227