Thursday, April 10, 2014

ਸਿਆਸੀ ਖੇਤਰ ਚ ਆਪਣਾ ਪ੍ਰਭਾਵ ਮੁੜ ਜਮਾਉਣ ਦੀ ਕੋਸ਼ਿਸ਼ ਚ : ਯੇਦੀਯੁਰੱਪਾ

ਕਰਨਾਟਕ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ ਯੇਦੀਯੁਰੱਪਾ ਸ਼ਿਮੋਗਾ ਸੰਸਦੀ ਸੀਟ ਤੋਂ ਆਪਣੇ ਸਿਆਸੀ ਕੈਰੀਅਰ ਦੀਆਂ ਸਭ ਤੋਂ ਅਹਿਮ ਚੋਣਾਂ ਲੜ ਰਹੇ ਹਨ ਅਤੇ ਸੂਬੇ ਦੀ ਰਾਜਨੀਤੀ ਅਤੇ ਭਾਜਪਾ ਵਿਚ ਆਪਣਾ ਪ੍ਰਭਾਵ ਫਿਰ ਤੋਂ ਬਣਾਉਣ ਲਈ ਉਹ ਨਰਿੰਦਰ ਮੋਦੀ ਦੇ ਨਾਂ ਦਾ ਸਹਾਰਾ ਲੈ ਰਹੇ ਹਨ। ਭਾਜਪਾ ਵਿਰੋਧੀ ਪਾਰਟੀਆਂ ਅਕਸਰ ਰਾਸ਼ਟਰੀ ਪੱਧਰ ਤੇ ਯੇਦੀਯੁਰੱਪਾ ਦਾ ਨਾਂ ਭਾਜਪਾ ਦੇ ਭ੍ਰਿਸ਼ਟਾਚਾ�

Read Full Story: http://www.punjabinfoline.com/story/23129