Monday, April 21, 2014

ਕੇਂਦਰ ਚ ਬਣੇਗੀ ਭਾਜਪਾ ਦੀ ਸਰਕਾਰ - ਰਾਜਨਾਥ ਸਿੰਘ

ਫਿਰੋਜ਼ਾਬਾਦ, ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੇਗੀ। ਸਿੰਘ ਨੇ ਅੱਜ ਫਿਰੋਜ਼ਾਬਾਦ ਜ਼ਿਲੇ ਦੇ ਬਛਗਾਂਵ ਚ ਪਾਰਟੀ ਉਮੀਦਵਾਰ ਐਸ.ਪੀ. ਸਿੰਘ ਬਘੇਲ ਦੇ ਪੱਖ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਪੂਰੇ ਦੇਸ਼ ਚ ਮੋਦੀ ਦੀ ਲਹਿਰ ਹੈ ਅਤੇ ਕੇਂਦਰ ਚ

Read Full Story: http://www.punjabinfoline.com/story/23290