Thursday, April 10, 2014

ਕਾਂਗਰਸ ਤੇ ਭਰੋਸਾ ਨਹੀਂ ਕਰਦਾ ਦੇਸ਼ : ਮੋਦੀ

ਸ਼ੋਲਾਪੁਰ, ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਅਤੇ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਹੈ ਕਿ ਦੇਸ਼ ਉਸ ਪਾਰਟੀ ਤੇ ਭਰੋਸਾ ਨਹੀਂ ਕਰਦਾ ਜੋ ਚੋਣਾਂ ਵਿਚ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਸਕੀ। ਮੋਦੀ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀਆਂ ਸ਼ਰਦ ਪਵਾਰ ਅਤੇ ਸੁਸ਼ੀਲ ਕੁਮਾਰ ਸ਼ਿ�

Read Full Story: http://www.punjabinfoline.com/story/23121