Saturday, April 26, 2014

ਦਲਿਤਾਂ ਦੇ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਤੇ ਰਾਮਦੇਵ ਦੇ ਖਿਲਾਫ ਮੁਕੱਦਮਾ ਦਰਜ

ਲਖਨਊ, ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਦਲਿਤਾਂ ਦੇ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਚ ਸ਼ਨੀਵਾਰ ਨੂੰ ਲਖਨਊ ਚ ਮੁਕੱਦਮਾ ਦਰਜ ਕਰਵਾਇਆ ਗਿਆ। ਪੁਲਸ ਡਿਪਟੀ ਸੁਪਰੀਡੈਂਟ ਹਬੀਬੁਲ ਹਸਨ ਨੇ ਦੱਸਿਆ ਕਿ ਰਾਮਦੇਵ ਦੇ ਖਿਲਾਫ ਨੋਟਿਸ ਲੈਂਦੇ ਹੋਏ (ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਬਿਆਨ ਦੇਣ) ਦੇ ਅਧੀਨ ਮਹਾਨਗਰ ਥਾਣੇ ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ

Read Full Story: http://www.punjabinfoline.com/story/23381