Thursday, April 17, 2014

ਪਵਾਰ ਨੇ ਮੋਦੀ ਤੇ ਕੀਤਾ ਵਾਰ, ਕਿਹਾ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਮੰਗੀ ਵੋਟ

ਮੁੰਬਈ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਲੋਕਾਂ ਤੋਂ ਅਪੀਲ ਕਰਦੇ ਨਜ਼ਰ ਆ ਰਹੇ ਹਨ ਕਿ ਕਮਲ ਨੂੰ ਦਿੱਤਾ ਗਿਆ ਹਰ ਵੋਟ ਸਿੱਧਾ ਉਨ੍ਹਾਂ ਨੂੰ ਹੀ ਮਿਲੇਗਾ। ਮੋਦੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਲੋਕ ਵੋਟ ਦੇ ਕੇ ਦੇਸ਼ ਦੀ ਵਾਗਡੋਰ ਉਨ੍ਹਾਂ ਦੇ ਹੱਥ ਚ ਸੌਂਪਣ। ਮੋਦੀ ਦੀ ਇਸ ਅਪੀਲ ਨੂੰ ਆਧਾਰ ਬਣਾਉਂਦੇ ਹੋਏ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਮੋਦੀ ਤੇ ਹਮਲਾ ਬੋਲ ਦ�

Read Full Story: http://www.punjabinfoline.com/story/23233