Monday, April 21, 2014

ਨੀਤੀਆਂ ਅਜਿਹੀਆਂ ਹੋਣ ਕਿ ਕੋਈ ਦੁਸ਼ਮਣ ਕਿਸੇ ਭਾਰਤੀ ਫੌਜੀ ਦਾ ਸਿਰ ਨਾ ਕੱਟ ਸਕੇ : ਵੀ. ਕੇ. ਸਿੰਘ

ਮਥੁਰਾ, ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਜਨਰਲ ਵੀ. ਕੇ. ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਕੋਈ ਵੀ ਦੁਸ਼ਮਣ ਸਾਡੇ ਫੌਜੀਆਂ ਦਾ ਸਿਰ ਕੱਟਣ ਦੀ ਜੁਰਅੱਤ ਨਾ ਕਰ ਸਕੇ ਅਤੇ ਸਾਡੀ ਸਰਕਾਰ ਸਿਰਫ ਵੇਖਦੀ ਹੀ ਨਾ ਰਹਿ ਜਾਏ।
ਇਸ ਸਾਲ 8 ਜਨਵਰੀ ਨੂੰ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਥੁਰਾ ਦੇ ਸ਼ਹੀਦ ਲਾਂਸ ਨਾਇਕ ਹੇਮਰਾਜ ਨੂੰ ਸ਼ਰਧਾ

Read Full Story: http://www.punjabinfoline.com/story/23297