Friday, April 4, 2014

ਮੋਦੀ ਮੈਨੀਫੈਸਟੋ ਦਾ ਪੰਜਾਬ ਵਿਚ ਐਲਾਨ

ਚੰਡੀਗੜ, ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਮਤਲਬ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ ਪਰ ਪੰਜਾਬ ਵਿਚ 'ਮੋਦੀ ਮੈਨੀਫੈਸਟੋ' ਦਾ ਐਲਾਨ ਹੋ ਚੁੱਕਿਆ ਹੈ। ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਸਦੀ ਹਲਕੇ ਦੇ ਉਮੀਦਵਾਰ 'ਮੋਦੀ ਮੈਨੀਫੈਸਟੋ' ਨੂੰ ਚੋਣ ਪ੍ਰਚਾਰ ਦਾ 'ਹਥਿਆਰ' ਵੀ ਬਣਾ ਰਹੇ ਹਨ। 'ਮੋਦੀ ਮੈਨੀਫੈਸਟੋ' ਵਿਚ ਕਈ 'ਲੋਕ-ਲੁਭਾਊ' ਗੱਲਾਂ ਤੇ ਵਾਅਦੇ ਹਨ। ਸ਼੍ਰ�

Read Full Story: http://www.punjabinfoline.com/story/23047