Monday, April 7, 2014

ਛੇਤੀ ਤਿਆਰ ਹੋਵੇਗਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਖਰੜ

ਤਹਿਰਾਨ, ਈਰਾਨ ਦੇ ਵਿਵਾਦ ਪੂਰਨ ਪ੍ਰਮਾਣੂ ਪ੍ਰੋਗਰਾਮ ਤੇ ਰੋਕ ਲਗਾਉਣ ਲਈ 6 ਸ਼ਕਤੀਸ਼ਾਲੀ ਦੇਸ਼ਾਂ ਅਤੇ ਈਰਾਨ ਵਿਚਾਲੇ ਕਈ ਦੌਰ ਦੀ ਵਾਰਤਾ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਦੋਹਾਂ ਧਿਰਾਂ ਵਿਚਾਲੇ ਦੁਬਾਰਾ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਹਨ ਅਤੇ 21 ਅਪ੍ਰੈਲ ਤੋਂ ਆਖਰੀ ਸਮਝੌਤੇ ਦਾ ਖਰੜ ਤਿਆਰ ਹੋਣਾ ਸ਼ੁਰੂ ਹੋ ਸਕਦਾ ਹੈ। ਈਰਾਨ ਦੇ ਪ੍ਰਮਾਣੂ ਵਾਰਤਾਕਾਰ ਅੱਬਾਸ ਅਰਾਕਚੀ ਨੇ ਐਤਵਾਰ ਨੂੰ ਪ੍ਰੈਸ �

Read Full Story: http://www.punjabinfoline.com/story/23081