Monday, April 7, 2014

ਨਵਾਬ ਅਕਬਰ ਬਲੂਚੀ ਹੱਤਿਆਕਾਂਡ ਚ ਜਨਰਲ ਮੁਸ਼ੱਰਫ ਤਲਬ

ਕਵੇਟਾ, ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਕਵੇਟਾ ਦੀ ਅੱਤਵਾਦੀ ਰੋਕੂ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਬਲੋਚ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਬਲੋਚੀ ਹੱਤਿਆਕਾਂਡ ਚ 21 ਅਪ੍ਰੈਲ ਨੂੰ ਤਲਬ ਕੀਤਾ ਹੈ।
ਅੱਤਵਾਦੀ ਰੋਕੂ ਅਦਾਲਤ ਨੇ ਜੱਜ ਤਾਰੀਕ ਅਹਿਮਦ ਕਾਸੀ ਨੇ ਜਨਰਲ ਮੁਸ਼ੱਰਫ ਨੂੰ ਅਦਾਲਤ ਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਜੇ ਉਹ ਨਹੀਂ ਆਉਂ�

Read Full Story: http://www.punjabinfoline.com/story/23089