Thursday, April 3, 2014

ਦੇਸ਼ ਤੇ ਸ਼ਾਸਨ ਕਰਨ ਦੇ ਲਾਇਕ ਨਹੀਂ ਹੈ ਭਾਜਪਾ- ਜਸਵੰਤ ਸਿੰਘ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਰਖਾਸਤ ਜਸਵੰਤ ਸਿੰਘ ਨੇ ਪਾਰਟੀ ਤੇ ਚੁਣੇ ਹੋਏ ਨੇਤਾਵਾਂ ਦੀ ਪਾਰਟੀ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਾਜਪਾ ਦੇਸ਼ ਤੇ ਸ਼ਾਸਨ ਕਰਨ ਦੇ ਲਾਇਕ ਨਹੀਂ ਹੈ ਕਿਉਂਕਿ ਇਸ ਚ ਸਮੂਹਕ ਲੀਡਰਸ਼ਿਪ ਦੀ ਕਮੀ ਹੈ। ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਚ ਵਿਦੇਸ਼ ਮੰਤਰੀ �

Read Full Story: http://www.punjabinfoline.com/story/23045