Saturday, April 26, 2014

ਯੂਥ ਅਕਾਲੀ ਦਲ ਦੇ ਵਿਵਾਦਿਤ ਮੀਤ ਪ੍ਰਧਾਨ ਸੰਨੀ ਨੇ ਕੀਤੀ ਆਤਮ ਹੱਤਿਆ!

ਲੁਧਿਆਣਾ, ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਾਸਮ ਖਾਸ ਅਤੇ ਯੂਥ ਅਕਾਲੀ ਦਲ ਦੇ ਵਿਵਾਦਿਤ ਮੀਤ ਪ੍ਰਧਾਨ 40 ਸਾਲਾ ਸੰਨੀ ਗੁਡਵਿਲ ਦੀ ਅੱਜ ਸਵੇਰੇ ਸ਼ੱਕੀ ਹਾਲਾਤ ਚ ਮੌਤ ਹੋ ਗਈ। ਉਹ ਘੁਮਾਣ ਮੰਡੀ ਸਥਿਤ ਰੇਸਤਰਾਂ ਦਾ ਮਾਲਕ ਵੀ ਸੀ। ਸੰਨੀ ਦੇ ਪਰਿਵਾਰ ਵਾਲਿਆਂ ਨੇ ਪਤਾ ਲੱਗਣ ਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ �

Read Full Story: http://www.punjabinfoline.com/story/23380