Saturday, April 12, 2014

ਜੇਕਰ ਖੁਸ਼ਹਾਲ ਦੇਸ਼ ਚਾਹੁੰਦੇ ਹੋ ਤਾਂ ਵੋਟ ਜ਼ਰੂਰ ਕਰੋਂ : ਸ਼ਾਹਰੁਖ

ਗੁੜਗਾਓਂ, ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਖੁਸ਼ਹਾਲ ਦੇਸ਼ ਚਾਹੁੰਦੇ ਹਨ ਤਾਂ ਇਸ ਲੋਕਸਭਾ ਚੋਣਾਂ ਦੌਰਾਨ ਉਹ ਬਾਹਰ ਨਿਕਲਣ ਅਤੇ ਵੋਟ ਕਰਨ। 48 ਸਾਲਾ ਅਦਾਕਾਰ ਨੇ ਇਥੇ ਇਕ ਸਮਾਰੋਹ ਚ ਕਿਹਾ ਹੈ ਕਿ ਅਸੀਂ ਇਕ ਖੁਸ਼ਹਾਲ ਦੇਸ਼ ਚ ਰਹਿਣਾ ਚਾਹੁੰਦੇ ਹਾਂ। ਮੈਨੂੰ ਲੱਗਦਾ ਹੈ ਕਿ ਲੋਕ ਇਨੇ ਸਮਝਦਾਰ ਹਨ ਕਿ ਉਹ ਟੀ. ਵੀ. ਤੇ ਦੇਖਣ ਅਤੇ ਲੋਕਾ

Read Full Story: http://www.punjabinfoline.com/story/23175