Thursday, April 17, 2014

ਕਾਂਗਰਸ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ : ਸ਼ਰਦ

ਹਾਜ਼ੀਪੁਰ, ਜਦਯੂ ਦੇ ਪ੍ਰਧਾਨ ਸ਼ਰਦ ਯਾਦਵ ਨੇ ਕੇਂਦਰ ਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੂੰ ਸਾਰੇ ਮੋਰਚਿਆਂ ਤੇ ਫੇਲ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਸਰਕਾਰ ਨੇ ਇਕ ਦਹਾਕੇ ਤੋਂ ਆਪਣੇ ਸ਼ਾਸਨਕਾਲ ਚ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਯਾਦਵ ਨੇ ਹਾਜ਼ੀਪੁਰ ਸੰਸਦੀ ਸੀਟ ਤੋਂ ਪਾਰਟੀ ਉਮੀਦਵਾਰ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਾਮਸੁੰਦਰ ਦਾਸ ਦੇ ਨਾਮਜ਼ਦਗੀ ਤੋਂ ਬ�

Read Full Story: http://www.punjabinfoline.com/story/23228