Thursday, April 3, 2014

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੇ ਬਾਹਰੋਂ ਸਮਰਥਨ ਦੇ ਸਕਦੀ ਹੈ ਮਮਤਾ

ਨਵੀਂ ਦਿੱਲੀ, ਤ੍ਰਿਣਾਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਪੂਰਾ ਕਰ ਸਕਦੀ ਹੈ। ਜੇਕਰ ਲੋਕ ਸਭਾ ਚੋਣਾਂ 'ਚ ਐਨ.ਡੀ.ਏ. ਨੂੰ ਪੂਰਣ ਬਹੁਮੱਤ ਨਹੀਂ ਮਿਲਦਾ ਤਾਂ ਮਮਤਾ ਬੈਨਰਜੀ ਮੋਦੀ ਦੀ ਅਗਵਾਈ 'ਚ ਐਨ.ਡੀ.ਏ. ਦੀ ਸਰਕਾਰ ਬਣਾਉਣ ਲਈ ਬਾਹਰ ਤੋਂ ਸਮਰਥਨ ਦੇ ਸਕਦੀ ਹੈ। ਇਕ ਸਮਾਚਾਰ ਪੱਤਰ ਅਨੁਸਾਰ ਇਸ ਸਬੰਧ 'ਚ ਭਾਜਪਾ ਅਤੇ ਤ੍ਰਿਣਾਮੂਲ ਕਾਂਗਰਸ ਦ�

Read Full Story: http://www.punjabinfoline.com/story/23042