Wednesday, April 23, 2014

ਅਸਾਮ ਚ ਆਖਰੀ ਗੇੜ ਦੀਆਂ ਚੋਣਾਂ ਕੱਲ, ਪ੍ਰਧਾਨ ਮੰਤਰੀ ਪਾਉਣਗੇ ਵੋਟ

ਗੁਹਾਟੀ, ਅਸਾਮ ਵਿਚ ਲੋਕ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਗੇੜ ਲਈ ਵੀਰਵਾਰ ਨੂੰ ਵੋਟਾਂ ਪੈਣਗੀਆਂ, ਜਿਸ ਵਿਚ ਵੋਟਰ 74 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦਾ ਵੀਰਵਾਰ ਨੂੰ ਇੱਥੇ ਆ ਕੇ ਦਿਸਪੁਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਚ ਵੋਟ ਪਾਉਣ ਦਾ ਪ੍ਰੋਗਰਾਮ ਹੈ। ਸਿੰਘ ਸਾਲ 1991 ਤੋਂ ਰਾਜ ਸਭਾ ਵਿਚ ਅਸਾਮ ਦਾ �

Read Full Story: http://www.punjabinfoline.com/story/23336