Friday, April 11, 2014

ਮੇਰੇ ਤਿਆਗ ਨੂੰ ਨਹੀਂ ਸਮਝ ਸਕਦੀ ਭਾਜਪਾ ਅਤੇ ਕਾਂਗਰਸ : ਕੇਜਰੀਵਾਲ

ਅੰਮ੍ਰਿਤਸਰ, ਦਿੱਲੀ ਚ ਵੋਟਿੰਗ ਖਤਮ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪੰਜਾਬ ਚ ਰੋਡ ਸ਼ੋਅ ਕੀਤਾ। ਇਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਾਰਟੀ ਦੇ ਵਰਕਰਾਂ ਨੇ ਨੱਚ, ਗਾ ਕੇ ਉਨ੍ਹਾਂ ਦਾ ਸੁਆਗਤ ਕੀਤਾ। ਵਰਕਰਾਂ ਦੀ ਭੀੜ ਕਾਰਨ ਸਟੇਸ਼ਨ ਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨ ਪਿਆ। ਵਰਕਰ ਇਸ ਤਰ੍ਹਾਂ ਨਾਲ ਆਪਣਾ ਆਪ ਗੁਆ ਚ�

Read Full Story: http://www.punjabinfoline.com/story/23154