Tuesday, April 22, 2014

ਲੰਗੜੀ ਲੋਕਸਭਾ ਬਣਨ ਤੇ ਕੀ ਕਰਨਗੇ ਮੁਖਰਜੀ

ਨਵੀਂ ਦਿੱਲੀ, ਲੋਕ ਸਭਾ ਦੀਆਂ ਚੋਣਾਂ ਪਿੱਛੋਂ ਲੰਗੜੀ ਲੋਕ ਸਭਾ ਬਣਨ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੀ ਕਾਰਵਾਈ ਕਰਨਗੇ, ਇਹ ਇਸ ਸਮੇਂ ਇਕ ਪ੍ਰਮੁੱਖ ਮੁੱਦਾ ਬਣ ਗਿਆ ਹੈ। ਮੀਡੀਆ ਦੇ ਰੌਲੇ-ਰੱਪੇ ਅਤੇ ਓਪੀਨੀਅਨ ਪੋਲ ਦੀਆਂ ਭਵਿੱਖਬਾਣੀਆਂ ਨੂੰ ਲਾਂਭੇ ਕਰਦੇ ਹੋਏ ਨਾ ਸਿਰਫ ਸਿਆਸੀ ਪਾਰਟੀਆਂ ਸਗੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ 16 ਮਈ ਨੂੰ ਆਉਣ ਵਾਲੇ ਨਤੀਜਿਆਂ ਪਿੱਛੋਂ ਪੈਦਾ ਹੋਣ ਵਾਲੀ �

Read Full Story: http://www.punjabinfoline.com/story/23310