Thursday, April 10, 2014

ਮਮਤਾ ਤੇ ਬਰਸਦੇ ਹੋਏ ਮੋਦੀ ਨੇ ਕਿਹਾ, ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ

ਸਿਲਿਗੁੜੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਬਰਸਦੇ ਹੋਏ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉਨ੍ਹਾਂ ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਕੋਈ ਅਸਲੀ ਬਦਲਾਅ ਨਹੀਂ ਹੋਇਆ। ਭਾਜਪਾ ਨੇਤਾ ਨੇ ਇਕ ਚੋਣ ਰੈਲੀ ਚ ਕਿਹਾ ਕਿ ਜਦੋਂ ਬੰਗ

Read Full Story: http://www.punjabinfoline.com/story/23130