Thursday, April 17, 2014

ਅਰੁਣ ਜੇਤਲੀ ਨੂੰ ਨਵੇਂ ਘਰ ਲਈ ਮਿਲੀਆਂ ਵਧਾਈਆਂ

ਗੁਰੂ ਦੀ ਨਗਰੀ ਚ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੇ ਇੱਥੇ ਇਕ ਨਵਾਂ ਘਰ ਖਰੀਦ ਕੇ ਇੱਥੋਂ ਖੜ੍ਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਬਾਹਰੀ ਕਹੇ ਜਾਣ ਦਾ ਸਖਤ ਜਵਾਬ ਦਿੱਤਾ ਹੈ। ਗਰੀਨ ਐਵਿਨਿਊ ਚ ਅਰੁਣ ਜੇਤਲੀ ਨੇ ਇਕ ਨਵਾਂ ਘਰ ਖਰੀਦਿਆ ਅਤੇ ਕਿਹਾ ਕਿ ਉਹ ਗੁਰੂ ਨਗਰੀ ਚ ਰਹਿਣਗੇ ਅਤੇ ਨਾਲ ਹੀ ਲੋਕਾਂ ਦੇ ਦਿਲਾਂ ਚ ਵੀ ਰਹਿਣਗੇ। ਇਸ ਮੌਕੇ ਹਰ ਪਾਸਿਓਂ ਅਰ�

Read Full Story: http://www.punjabinfoline.com/story/23222